Nojoto: Largest Storytelling Platform

ਸੁੱਕੀ ਡੇਕ ਉਤੇ ਬੈਠੇ ਕਾਂ ਦੀ ਕਾਂ-ਕਾਂ ਸੁਣਦੀ ਏ, ਸ਼ਹੀਦਾਂ

ਸੁੱਕੀ ਡੇਕ ਉਤੇ ਬੈਠੇ ਕਾਂ ਦੀ ਕਾਂ-ਕਾਂ ਸੁਣਦੀ ਏ,
ਸ਼ਹੀਦਾਂ ਦੇ ਘਰ ਦੀ ਸੁੰਨ ਜਿਹੀ ਚੁਭਦੀ ਏ,
ਧੰਨ ਪਰੀਵਾਰ ਜੋ ਬੈਠੇ ਬਿਠਾਏ ਪੁੱਤਰ ਵਾਰ ਗਿਆ,
ਪਰ ਪਿਉ ਦੀ ਨਿੰਦਰ ਕੲੀ ਵਾਰ ਰਾਤ ਨੂੰ ਖੁੱਲ੍ਹਦੀ ਏ,
ਅਪਣੇ ਪੁੱਤ ਨੂੰ ਸਾਦਦਾ ਸੀ ਜੋ ਵੀਰੂ-ਵੀਰੂ,
ਓਸ ਪਿਉ ਦੀ ਅਵਾਜ਼ ਹੁਣ ਅੰਦਰੋਂ ਅੰਦਰ ਘੁੱਟਦੀ ਏ,
ਗੋਰਵ ਆਮੋ-ਸਾਹਮਣੇ ਹੋ ਜਾਂਦਾ ਜੇ ਮੁਕਾਬਲਾ,
ਓਹ ਦਸਾਂ ਨੂੰ ਨਾਲ ਲੈਕੇ ਜਾਂਦਾ ਪਿੱਠ ਓਹਦੀ ਸੁਣਦੀ ਏ।

@bejaan_shayer #NojotoQuote #crpf