Nojoto: Largest Storytelling Platform

ਤੁਰਿਆ ਚੱਲ ਮਨਾਂ,ਜਿੰਦਗੀ ਦੀਆ ਰਾਹਾਂ ਤੇ,ਕਿਉਂ ਪੈਰ ਤੇਰੇ ਨ

ਤੁਰਿਆ ਚੱਲ ਮਨਾਂ,ਜਿੰਦਗੀ ਦੀਆ ਰਾਹਾਂ ਤੇ,ਕਿਉਂ ਪੈਰ ਤੇਰੇ ਨੇ ਰੁਕ ਜਾਂਦੇ?
ਉਹ ਹੋਰ ਹੋਣੇ ਨੇ ਦਿਲਾ ਓਏ,ਜੋ ਜ਼ਿੰਦਗੀ ਦੀਆਂ ਔਕੜਾਂ ਅੱਗੇ
 ਝੁਕ ਜਾਂਦੇ!
ਨਾ ਰੁਕਣਾ ਸਿੱਖੀ,ਨਾ ਝੁੱਕਣਾ ਸਿੱਖੀ,ਪਿੱਛੇ  ਵੱਲ ਮੁੜ ਕੇ ਵੀ ਵੇਖੀ ਨਾ.
ਤੂੰ ਸੱਜਦਾ ਕਰੀ ਸਦਾ "ਗੁਰੂ" ਆਪਣੇ ਨੂੰ ਪਰ ਪੱਥਰ ਨੂੰ ਮੱਥਾ 
ਟੇਕੀ ਨਾ।

Parm ਦੀ ਕਲਮ ਵਿਚੋਂ #inspiringquotes #positivevibes #energetic

parm5258347348858

Parm

New Creator