Nojoto: Largest Storytelling Platform

ਨੀ ਤੂੰ ਨਗੀਨਾ ਜੜ ਵਿੱਚ ਗਾਨੀ ਕਾਹਦਾ ਗਲ ਵਿੱਚ ਪਾ ਲਿਆ।

ਇਸਕ ਤੋਂ ਰਹਿੰਦੇ ਸੀ ਦੂਰ ਜੋ ਉਹ ਵੀ ਮੁੰਡਿਆ ਨੂੰ ਆਪਣੇ ਪਿੱਛੇ ਤੂੰ ਲਾ ਲਿਆ। 
ਕਿਵੇ ਕਰੀਏ ਤੈਨੂੰ ਹਾਸਲ ਵੱਡ ਵੱਡ ਫਿਕਰਾਂ ਨੇ ਮੁੰਡਿਆਂ ਨੂੰ ਖਾ ਲਿਆ। 
ਖੂਬਸੂਰਤੀ ਨੇ ਠਾਹਿਆ ਸੀ ਪਹਿਲਾਂ ਹੀ ਕਹਿਰ ਤੇਰੇ ਤੇ, ਤੇ ਦੂਜਾ ਕਾਹਦਾ ਨਗੀਨਾ ਤੂੰ ਗਲ ਵਿੱਚ ਪਾ ਲਿਆ। 
ਹਸਦੇ ਵਸਦੇ ਮੁੰਡਿਆ ਨੂੰ ਤੂੰ ਨਵੇ ਜਿਹੇ ਪੰਗੇ ਵਿੱਚ ਫਸਾ ਲਿਆ। 
 Jassi Ghamouria #NojotoShayari
#Nagina
#Jassighamouria