Nojoto: Largest Storytelling Platform

ਇਕ ਤਰਫਾ ਯਾਰੀ ਤਾਂ ਲਾ ਲਈ ਏ ਅੱਸੀ ਹੁਣ ਬੈਠੇ ਹਾਂ ਆਪੇ ਬੇਕ

ਇਕ ਤਰਫਾ ਯਾਰੀ ਤਾਂ ਲਾ ਲਈ ਏ ਅੱਸੀ
ਹੁਣ ਬੈਠੇ ਹਾਂ ਆਪੇ ਬੇਕਰਾਰ ਹੋਕੇ

ਚਲ ਜਾ ਤੇਰਾ ਖੈੜਾ ਹੁਣ ਛੱਡਦੇਆਂ ਅੱਜ ਤੋਂ
ਕੀ ਲੈਣਾ ਅੱਸੀ ਤੇਰੇ ਗੁਨਾਹਗਾਰ ਹੋਕੇ

©vikrajgill #ਕੀ ਲੈਣਾ ਦੱਸ 🤔
ਇਕ ਤਰਫਾ ਯਾਰੀ ਤਾਂ ਲਾ ਲਈ ਏ ਅੱਸੀ
ਹੁਣ ਬੈਠੇ ਹਾਂ ਆਪੇ ਬੇਕਰਾਰ ਹੋਕੇ

ਚਲ ਜਾ ਤੇਰਾ ਖੈੜਾ ਹੁਣ ਛੱਡਦੇਆਂ ਅੱਜ ਤੋਂ
ਕੀ ਲੈਣਾ ਅੱਸੀ ਤੇਰੇ ਗੁਨਾਹਗਾਰ ਹੋਕੇ

©vikrajgill #ਕੀ ਲੈਣਾ ਦੱਸ 🤔
vikraajgill6450

vikrajgill

New Creator

#ਕੀ ਲੈਣਾ ਦੱਸ 🤔 #Shayari