Nojoto: Largest Storytelling Platform

ਫਿਕਰ ਵੀ ਮੁਕਾਤਾ ਉਹਨਾਂ ਨੇ ਤੇ ਸਾਡਾ ਜ਼ਿਕਰ ਵੀ ਮੁਕਾਤਾ ਉਹ

ਫਿਕਰ ਵੀ ਮੁਕਾਤਾ ਉਹਨਾਂ ਨੇ 
ਤੇ
ਸਾਡਾ ਜ਼ਿਕਰ ਵੀ ਮੁਕਾਤਾ ਉਹਨਾਂ ਨੇ
ਨਵੇਂ ਮਿਲਗੇ ਉਹਨਾਂ ਨੂੰ 
ਤਾਹੀਓਂ 
ਸਾਡੇ ਨਾਲ ਇਸ਼ਕ ਮੁਕਾਤਾ ਉਹਨਾਂ ਨੇ 
✍ਏਕਮ ਧੀਮਾਨ #ਵਾਹਿਗੁਰੂ #ਦੀਵਾਨੇ #ਪਾਗਲ  Palwinder.uppal  Rocky Faizan_39
ਫਿਕਰ ਵੀ ਮੁਕਾਤਾ ਉਹਨਾਂ ਨੇ 
ਤੇ
ਸਾਡਾ ਜ਼ਿਕਰ ਵੀ ਮੁਕਾਤਾ ਉਹਨਾਂ ਨੇ
ਨਵੇਂ ਮਿਲਗੇ ਉਹਨਾਂ ਨੂੰ 
ਤਾਹੀਓਂ 
ਸਾਡੇ ਨਾਲ ਇਸ਼ਕ ਮੁਕਾਤਾ ਉਹਨਾਂ ਨੇ 
✍ਏਕਮ ਧੀਮਾਨ #ਵਾਹਿਗੁਰੂ #ਦੀਵਾਨੇ #ਪਾਗਲ  Palwinder.uppal  Rocky Faizan_39
akmdhiman2739

ia__km222

New Creator

#ਵਾਹਿਗੁਰੂ #ਦੀਵਾਨੇ #ਪਾਗਲ Palwinder.uppal @Rocky @Faizan_39