Nojoto: Largest Storytelling Platform

ਆਸਾਂ ਵਿੱਚ ਲੰਘੇ ਜਿਹੜੇ ਸਾਲ ਤੰਗ ਕਰਦੇ ਨੇ ਓਹਦੇ ਹਿਜ਼ਰ ਚ

ਆਸਾਂ ਵਿੱਚ ਲੰਘੇ ਜਿਹੜੇ ਸਾਲ ਤੰਗ ਕਰਦੇ ਨੇ 
ਓਹਦੇ ਹਿਜ਼ਰ ਚ ਹੋਏ ਮੰਦੇ ਹਾਲ ਤੰਗ ਕਰਦੇ ਨੇ 
ਐਸਾ ਕਿ ਏ ਜੋ ਘੁਣ ਵਾਂਗ ਖਾ ਗਿਆ ਏ ਤੈਨੂੰ 
ਕਿ ਦੱਸਾਂ ਮੈਨੂੰ ਲੋਕਾਂ ਦੇ ਸਵਾਲ ਤੰਗ ਕਰਦੇ ਨੇ 
ਮੈਂ ਬੜਾ ਸਮਝਾਵਾਂ ਨਿੱਤ ਰੋਕ ਰੋਕ ਰੱਖਾਂ ਦਿਲ 
ਮੈਨੂੰ ਤਾਂਵੀ ਬੁਰਜ਼ਵਾਲੀਏ ਦੇ ਖਿਆਲ ਤੰਗ ਕਰਦੇ ਨੇ....
                Sraj......🖊️

ਆਸਾਂ ਵਿੱਚ ਲੰਘੇ ਜਿਹੜੇ ਸਾਲ ਤੰਗ ਕਰਦੇ ਨੇ ਓਹਦੇ ਹਿਜ਼ਰ ਚ ਹੋਏ ਮੰਦੇ ਹਾਲ ਤੰਗ ਕਰਦੇ ਨੇ ਐਸਾ ਕਿ ਏ ਜੋ ਘੁਣ ਵਾਂਗ ਖਾ ਗਿਆ ਏ ਤੈਨੂੰ ਕਿ ਦੱਸਾਂ ਮੈਨੂੰ ਲੋਕਾਂ ਦੇ ਸਵਾਲ ਤੰਗ ਕਰਦੇ ਨੇ ਮੈਂ ਬੜਾ ਸਮਝਾਵਾਂ ਨਿੱਤ ਰੋਕ ਰੋਕ ਰੱਖਾਂ ਦਿਲ ਮੈਨੂੰ ਤਾਂਵੀ ਬੁਰਜ਼ਵਾਲੀਏ ਦੇ ਖਿਆਲ ਤੰਗ ਕਰਦੇ ਨੇ.... Sraj......🖊️ #violin

8,557 Views