Nojoto: Largest Storytelling Platform

ਛੱਡਿਆ ਤੂੰ ਉਦੋਂ ਮੈਨੂੰ........ ਭਾਗ 2 ਦਿਲ ਦੇ ਜਜਬਾਤ

ਛੱਡਿਆ ਤੂੰ ਉਦੋਂ ਮੈਨੂੰ........  ਭਾਗ 2

ਦਿਲ ਦੇ ਜਜਬਾਤ ਮੇਰੇ ਹੋਏ ਤਾਰ ਤਾਰ ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ,ਜ਼ਿੰਦਗੀ ਬੈਕਾਰ ਮੇਰੀ-ਸੱਚ ਜਾਣੀ ਮੇਰਾ ਹੁਣ ਪਹਿਲਾ ਵਰਗਾ ਹਾਲ ਨਹੀਂ, ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ,ਕੀ ਦੱਸਾ ਕਿਸੇ ਨੂੰ ਮੈ-ਕਿ ਹੁਣ ਤੂੰ ਮੇਰਾ ਪਿਆਰ ਨਹੀਂ - ਖੁਸ਼ੀ ਇਸ ਗੱਲ ਦੀ ਕੇ ਹੈਗਾ ਕੋਈ ਤੇਰਾ ਨਵਾਂ ਯਾਰ ਨਹੀਂ,ਪਰ ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ,ਬਹੁਤ ਨੇ ਸਵਾਲ ਮੇਰੇ ਪਰ ਤੇਰੇ ਕੋਲੋਂ ਪੁੱਛਣ ਦਾ ਖਿਆਲ ਨਹੀਂ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ,5 ਸਾਲ ਕਿਵੇਂ ਬੀਤੇ ਪਤਾ ਨਹੀਂ ਲੱਗਾ ਤੇਰੇ ਨਾਲ ਨੀ-ਦਿਲ ਚੰਦਰੇ ਦਾ ਦੇਖ ਹੁਣ ਹੁੰਦਾ ਬੁਰਾ ਹਾਲ ਨੀ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ।SARKARIA❤️ #come#back#please#this#is#not#right#time#for#Go

©Sukh Sarkaria #ਸਰKARIA❤ 

#findingyourself