Nojoto: Largest Storytelling Platform

ਖ਼ਤ ਸੱਜਣਾ ਵੇ ਤੂੰ ਵੀ ਮੈਨੂੰ ਖਤ ਪਾਇਆ ਕਰ ਨਿਤ ਨਹੀ ਕਦੀ

ਖ਼ਤ  ਸੱਜਣਾ ਵੇ ਤੂੰ ਵੀ ਮੈਨੂੰ ਖਤ ਪਾਇਆ ਕਰ
 ਨਿਤ ਨਹੀ ਕਦੀ ਕਦੀ ਮਿਲਣ ਆਇਆ ਕਰ
ਮੈ ਸੁਣਿਆ ਉਹ ਖਤਾ ਵਾਲਾ ਇਸ਼ਕ 
ਤੋੜ ਚੜਦਾ ਸੀ
ਕਿੰਨਾ ਸਬਰ ਸੀ ਉਸ ਪਿਆਰ ਵਿੱਚ ਚਿਰਾ ਪਿੱਛੋ ਮਿਲਣਾ  
ਫਿਰ ਵਿਛੜਣਾ 
ਉਡੀਕ ਕਰਨੀ ਪਿਆਰ ਭਰੇ ਖਤਾ ਦੀ #ਖ਼ਤ
ਖ਼ਤ  ਸੱਜਣਾ ਵੇ ਤੂੰ ਵੀ ਮੈਨੂੰ ਖਤ ਪਾਇਆ ਕਰ
 ਨਿਤ ਨਹੀ ਕਦੀ ਕਦੀ ਮਿਲਣ ਆਇਆ ਕਰ
ਮੈ ਸੁਣਿਆ ਉਹ ਖਤਾ ਵਾਲਾ ਇਸ਼ਕ 
ਤੋੜ ਚੜਦਾ ਸੀ
ਕਿੰਨਾ ਸਬਰ ਸੀ ਉਸ ਪਿਆਰ ਵਿੱਚ ਚਿਰਾ ਪਿੱਛੋ ਮਿਲਣਾ  
ਫਿਰ ਵਿਛੜਣਾ 
ਉਡੀਕ ਕਰਨੀ ਪਿਆਰ ਭਰੇ ਖਤਾ ਦੀ #ਖ਼ਤ

#ਖ਼ਤ