ਬੱਸ ਇਕੋ ਰੀਝ ਹੈ ਦਿਲ ਦੇ ਵਿੱਚ ਬਾਕੀ ਦਿਨ ਮੈ ਚੈਨ ਦੇ ਕੱਟਣੇ ਨੇ ਕੁਝ ਝੋਲੀ ਭਰਨੀ ਖੁਸ਼ੀਆਂ ਨਾਲ ਕੁਝ ਚੰਗੇ ਕਰਮ ਵੀ ਖੱਟਣੇ ਨੇ #karmaworks #blessing #punjabipoetry #bestpunjabiquote