Nojoto: Largest Storytelling Platform

ਰੂਹਾਂ ਦਿਆਂ ਹਾਣੀਆਂ, ਤੂੰ ਕੁਝ ਨਾ ਪਛਾਣਿਆਂ, ਦੁਖ ਕਿੰਨੇ ਸ

ਰੂਹਾਂ ਦਿਆਂ ਹਾਣੀਆਂ, ਤੂੰ ਕੁਝ ਨਾ ਪਛਾਣਿਆਂ,
ਦੁਖ ਕਿੰਨੇ ਸਾਡੇ ਸੀਨੇ ਵਿੱਚ,
ਮੇਰੇ ਇਸ ਦਿਲ ਨੂੰ ਫਰੋਲ, ਤੂੰ ਕੁਝ ਨਾ ਜਾਣਿਆ।
ਇੱਕ ਦੂਜੇ ਵੱਲ ਵੇਖਣਾ, ਹੱਸਣਾ ਤੇ ਬੋਲਣਾ,
ਸਾਡੇ ਜਜ਼ਬਾਤਾਂ ਨੂੰ ਤੂੰ ਹਾਸਿਆਂ 'ਚ ਤੋਲਣਾ,
ਸਾਡੇ ਵਲ ਵੇਖ ਤੂੰ, ਸਾਨੂੰ  ਨਾ ਸਿਆਣਿਆਂ  ,
ਮੇਰੇ ਇਸ ਦਿਲ ਨੂੰ ਫਰੋਲ, ਤੂੰ  ਕੁਝ ਨਾ ਜਾਣਿਆ,
ਮੇਰੇ ਇਸ ਦਿਲ ਨੂੰ ਫਰੋਲ, ਤੂੰ ਨਾ ਕੁਝ ਜਾਣਿਆ।
ਮਨਵਿੰਦਰ ਸਿੰਘ ✍️

©manwinder Singh #Missing #Punjabi
ਰੂਹਾਂ ਦਿਆਂ ਹਾਣੀਆਂ, ਤੂੰ ਕੁਝ ਨਾ ਪਛਾਣਿਆਂ,
ਦੁਖ ਕਿੰਨੇ ਸਾਡੇ ਸੀਨੇ ਵਿੱਚ,
ਮੇਰੇ ਇਸ ਦਿਲ ਨੂੰ ਫਰੋਲ, ਤੂੰ ਕੁਝ ਨਾ ਜਾਣਿਆ।
ਇੱਕ ਦੂਜੇ ਵੱਲ ਵੇਖਣਾ, ਹੱਸਣਾ ਤੇ ਬੋਲਣਾ,
ਸਾਡੇ ਜਜ਼ਬਾਤਾਂ ਨੂੰ ਤੂੰ ਹਾਸਿਆਂ 'ਚ ਤੋਲਣਾ,
ਸਾਡੇ ਵਲ ਵੇਖ ਤੂੰ, ਸਾਨੂੰ  ਨਾ ਸਿਆਣਿਆਂ  ,
ਮੇਰੇ ਇਸ ਦਿਲ ਨੂੰ ਫਰੋਲ, ਤੂੰ  ਕੁਝ ਨਾ ਜਾਣਿਆ,
ਮੇਰੇ ਇਸ ਦਿਲ ਨੂੰ ਫਰੋਲ, ਤੂੰ ਨਾ ਕੁਝ ਜਾਣਿਆ।
ਮਨਵਿੰਦਰ ਸਿੰਘ ✍️

©manwinder Singh #Missing #Punjabi