Nojoto: Largest Storytelling Platform

ਬਾਹਰ ਗਏ ਸਟੂਡੈਂਟਾਂ ਦੀ ਕੰਮਾਂ ਵਿੱਚ ਲੰਘ ਗਈ ਸਾਰੀ ਹੀ ਦੀ

ਬਾਹਰ ਗਏ  ਸਟੂਡੈਂਟਾਂ ਦੀ ਕੰਮਾਂ ਵਿੱਚ ਲੰਘ ਗਈ ਸਾਰੀ ਹੀ ਦੀਵਾਲੀ ਆ,
ਕਿਨੂੰ ਅਸੀ ਦਸੀਐ ਕਿ ਪੁੱਛ ਦਾ ਨੀ  ਕੋਈ ਆ ਕੇ ਕਿ  ਰੋਟੀ ਤਾਂ ਤੂੰ  ਹੋਊ ਪੁੱਤ ਖਾ ਲੀ ਆ,
ਦਿਲ ਜਿਹਾ ਨਿੱਤ ਮੇਰਾ ਭਰ ਦਾ ਐ ਬੜਾ ,ਦਸ ਇਹਨੂੰ ਕਿਵੇ ਹੁਣ ਸਮਝਉਦਾ ਮੈ
ਜੇ ਹੁੰਦਾ ਮੇਰੇ ਕੋਲ ਕੋਈ ਸ਼ਕਤੀ ਵਾਟਰ ,
ਤਾਂ ਫਿਰ ਉਡਕੇ ਮਾਂ ਨੂੰ  ਪਿੰਡ ਮਿਲ ਆਉਦਾ ਮੈ।।
ਜੇ ਹੁੰਦਾ ਮੇਰੇ ਕੋਲ ਕੋਈ ਸ਼ਕਤੀ ਵਾਟਰ 
ਤਾਂ ਫਿਰ ਉਡਕੇ ਪਿਓ ਨੂੰ  ਪਿੰਡ ਮਿਲ ਆਉਦਾ ਮੈ।। Foreigner student diwali #paidstory

harshsharma6565

Harsh Sharma

New Creator