Nojoto: Largest Storytelling Platform

ਗੱਲਾਂ ਤਾਂ ਕਹਿਣ ਵਾਲਿਆਂ ਬੜੀਆਂ ਨੇ ਦਿਲ ਤੋਂ ਚੱਲੀਆਂ ਪਰ

ਗੱਲਾਂ ਤਾਂ ਕਹਿਣ ਵਾਲਿਆਂ ਬੜੀਆਂ ਨੇ

ਦਿਲ ਤੋਂ ਚੱਲੀਆਂ ਪਰ ਮੂੰਹ ਤੇ ਖੜੀਆਂ ਨੇ

ਭੰਮੇ ਮਸਲਾ ਕਾਲੀਆਂ ਅੱਖਾਂ ਦਾ ਹੈ ਸਾਰਾ

ਦੁਨੀਆਂ ਭੁੱਲ ਗਏ ਜਦ ਦੀਆਂ ਪੜੀਆਂ ਨੇ..!!

#VGB

#ਜ਼ਿੱਦੀ_ਲਿਖਾਰੀ✍️ #gllan
#Ziddi_likhaari✍🏻
ਗੱਲਾਂ ਤਾਂ ਕਹਿਣ ਵਾਲਿਆਂ ਬੜੀਆਂ ਨੇ

ਦਿਲ ਤੋਂ ਚੱਲੀਆਂ ਪਰ ਮੂੰਹ ਤੇ ਖੜੀਆਂ ਨੇ

ਭੰਮੇ ਮਸਲਾ ਕਾਲੀਆਂ ਅੱਖਾਂ ਦਾ ਹੈ ਸਾਰਾ

ਦੁਨੀਆਂ ਭੁੱਲ ਗਏ ਜਦ ਦੀਆਂ ਪੜੀਆਂ ਨੇ..!!

#VGB

#ਜ਼ਿੱਦੀ_ਲਿਖਾਰੀ✍️ #gllan
#Ziddi_likhaari✍🏻