Nojoto: Largest Storytelling Platform

ਸੱਜਣ ਦੋੜ ਗਿਆ ਸਾਡੇ ਨਾਲ ਚਾਰ ਦਿਨ ਇਸ਼ਕ ਕਰਕੇ ਅਸੀਂ ਪਛਤਾਉ

ਸੱਜਣ ਦੋੜ ਗਿਆ ਸਾਡੇ ਨਾਲ ਚਾਰ ਦਿਨ ਇਸ਼ਕ ਕਰਕੇ
ਅਸੀਂ ਪਛਤਾਉਂਦੇ ਰਹਿ ਗਏ ਮੱਥੇ ਤੇ ਹੱਥ ਧਰਕੇ 
ਮੇਰਾ ਤਾਂ ਪਛਤਾਵੇ ਦੇ ਨਾਲ ਸਰ ਗਿਆ
ਰੱਬਾ ਉਹਦੇ ਪੱਲੇ ਪਵੇ ਰੋਣਾ ਤੇ ਫਿਰ ਅਸੀਂ ਦੇਖੀਏ ਉਹਨੂੰ ਖੜਕੇ
ਕਾਤਿਲ ਲਿਖਾਰੀ ✍️🙏 Anmol Singh 🙏

©the Royal king0786
  #wirter #story#like#viral#follow#nojoto#insta