Nojoto: Largest Storytelling Platform

ਜੱਥੇ ਤਿੰਨ ਸਿੰਘ ਚੱਲ ਪਏ, ਚਮਕੌਰ ਦਿੱਲੀ ਤੇ ਸਹੇੜੀ ਵਾਲੇ ਰ

ਜੱਥੇ ਤਿੰਨ ਸਿੰਘ ਚੱਲ ਪਏ, ਚਮਕੌਰ ਦਿੱਲੀ ਤੇ ਸਹੇੜੀ ਵਾਲੇ ਰਾਹ,
ਗੜ੍ਹੀ ਕੱਚੀ ਮੈਦਾਨੇ ਟੱਕਰੇ, ਦਿੱਤਾ ਫੌਜ ਨੂੰ ਫੜ ਹਿਲਾ,
ਜਿੱਤ ਨਾ ਹੋਇਆ ਅਜੀਤ ਜੀ, ਜ਼ੋਰਾਵਰ ਬਹਾਦਰੀ ਨਾਲ ਸੀ ਜੂਝਿਆ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੦੮ ਪੋਹ ੧੭੦੪

©Dawinder Mahal ਜੱਥੇ ਤਿੰਨ ਸਿੰਘ ਚੱਲ ਪਏ, ਚਮਕੌਰ ਦਿੱਲੀ ਤੇ ਸਹੇੜੀ ਵਾਲੇ ਰਾਹ,

੦੮ ਪੋਹ ੧੭੦੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #chaarsahibzaade