Nojoto: Largest Storytelling Platform

ਪਿਆਰ ਸੀ ਜਾਂ ਇਥੋਂ ਵੀ ਉੱਤੇ ਸਮਝ ਤਾਂ ਲੈਂਦੀ ਕਿੱਨ

ਪਿਆਰ ਸੀ ਜਾਂ ਇਥੋਂ ਵੀ ਉੱਤੇ 
    ਸਮਝ ਤਾਂ ਲੈਂਦੀ 

ਕਿੱਨੀ ਸ਼ਿੱਦਤ ਨਾਲ ਜ਼ੁਬਾਨ ਲੈਂਦੀ ਸੀ ਤੇਰਾ ਨਾਂਅ 
      ਪੜ੍ਹ ਰਮਜ਼ ਤਾਂ ਲੈਂਦੀ 

ਕਮਲੀ  ਧੜਕਣ ਵੀ ਤੇਰੇ ਇਕ ਇਸ਼ਾਰੇ  ਤੇ  ਰੁੱਕ ਗਈ 
     ਇਕ ਵਾਰ ਧੜਕ ਤਾਂ ਲੈਂਦੀ 

ਇਕ ਵਾਰ  ਧੜਕ ਤਾਂ  ਲੈਂਦੀ 
     ਧੜਕ ਤਾਂ  ਲੈਂਦੀ...... 


.......Seraph....... #jaan #Seraph #pyar
ਪਿਆਰ ਸੀ ਜਾਂ ਇਥੋਂ ਵੀ ਉੱਤੇ 
    ਸਮਝ ਤਾਂ ਲੈਂਦੀ 

ਕਿੱਨੀ ਸ਼ਿੱਦਤ ਨਾਲ ਜ਼ੁਬਾਨ ਲੈਂਦੀ ਸੀ ਤੇਰਾ ਨਾਂਅ 
      ਪੜ੍ਹ ਰਮਜ਼ ਤਾਂ ਲੈਂਦੀ 

ਕਮਲੀ  ਧੜਕਣ ਵੀ ਤੇਰੇ ਇਕ ਇਸ਼ਾਰੇ  ਤੇ  ਰੁੱਕ ਗਈ 
     ਇਕ ਵਾਰ ਧੜਕ ਤਾਂ ਲੈਂਦੀ 

ਇਕ ਵਾਰ  ਧੜਕ ਤਾਂ  ਲੈਂਦੀ 
     ਧੜਕ ਤਾਂ  ਲੈਂਦੀ...... 


.......Seraph....... #jaan #Seraph #pyar
sarvgundeep2957

Seraph

New Creator