ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਲਫ਼ਜ਼ ਐਵੇਂ ਨਹੀਂ ਲਿਖੇ ਜਾਂਦੇ ਦਿਲ ਨੂੰ ਕਈ ਦਰਦਾਂ ਦਾ ਕਰਜ਼ਦਾਰ ਬਨਾਉਣਾ ਪੈਂਦਾ ਹੈ। ਕੋਰੇ ਪੰਨਿਆਂ ਉੱਤੇ ਲਿਖ ਕੇ ਦਿਲ ਦੇ ਜਜਬਾਤਾਂ ਨੂੰ ਆਪਣੀ ਕਲਮ ਰਾਹੀਂ ਦਿਲ ਦਾ ਹਾਲ ਸੁਣਾਉਣਾ ਪੈਂਦਾ ਹੈ। ਹੰਝੂਆਂ ਦੀਆਂ ਨਦੀਆਂ ਵਗਦੀਆਂ ਨੇ ਸੋਖਾ ਨਹੀਂ ਚਲਣਾ ਪਿਆਰ-ਮੁਹੱਬਤ ਦੇ ਰਾਹਾਂ ਤੇ। ਯਾਰ ਨਾਲੋਂ ਵਿਛੜ ਕੇ ਇਕ ਇਕ ਦਿਨ ਸਦੀਆਂ ਵਾਂਗ ਲੰਘਾਉਣਾ ਪੈਂਦਾ ਹੈ। ਰਵੀ🖋️🖋️ #together#ਨੋਜੋਟੋ#ਸ਼ਾਇਰੀ❤️ਤੋ।।