Nojoto: Largest Storytelling Platform

ਫੁਰਸਤ ਦੇ ਪਲ ਕੁਦਰਤ ਦੇ ਸੰਗ ਮਾਨਣ ਆਏ ਹਾ, ਕੋਣ ਹਾ?ਕੀ ਹਾ?

ਫੁਰਸਤ ਦੇ ਪਲ ਕੁਦਰਤ ਦੇ ਸੰਗ ਮਾਨਣ ਆਏ ਹਾ,
ਕੋਣ ਹਾ?ਕੀ ਹਾ?ਕਿਓੁ ਹਾ? ਖੁਦ ਨੂੰ ਜਾਨਣ ਆਏ ਹਾ,
ਰੱਬ ਵਰਗੀ ਇਸ ਕੁਦਰਤ ਦੇ ਨਾਲ ਕੀ ਹੈ ਸਾਝ ਮੇਰੀ
ਜੋ ਰਾਜ ਨੀ ਅੱਜ ਤੱਕ ਲੱਭਿਆ ਓੁਸਨੂੰ ਭਾਲਣ ਆਏ ਹਾ,
ਜੀ ਕੌਣ ਹਾ ? ਕੀ ਹਾ ? ਕਿਓੁ ਹਾ ?ਖੁਦ ਨੂੰ ਜਾਨਣ ਆਏ ਹਾ!!!

©Jagraj Sandhu #Nature #ਕੁਦਰਤ #ਸਕੂਨ 
 #lifeexperience