Nojoto: Largest Storytelling Platform

ਮੈਨੂੰ ਮਾੜਾ ਬਣਾ ਕੇ ਰੱਖ ਤਾ ਲੋਕਾਂ ਦੀ ਚੰਗੀ ਸੋਚ ਨੇ ਸਮਝਣ

ਮੈਨੂੰ ਮਾੜਾ ਬਣਾ ਕੇ ਰੱਖ ਤਾ
ਲੋਕਾਂ ਦੀ ਚੰਗੀ ਸੋਚ ਨੇ
ਸਮਝਣ ਵਾਲਾ ਇੱਕ ਵੀ ਨਹੀਂ 
ਸਮਝਾਉਣ ਵਾਲੇ ਬਹੁਤ ਨੇ।
*A.Brar*✍

©A. brar ✍✍
  ਮਾੜਾ #Shayar #Punjabi #SAD #Life #Life_experience #BadBoy #New #treanding
abrar83605405878284

A. Brar

New Creator