Nojoto: Largest Storytelling Platform

1.ਤੇਰੀ ਅੱਖ ਚ ਹੰਜੂ ਨਾ ਆ ਜਾਵੇ। ਇਸ ਗੱਲ ਦਾ ਖਿਆਲ ਕਰਦਾ ਹ

1.ਤੇਰੀ ਅੱਖ ਚ ਹੰਜੂ ਨਾ ਆ ਜਾਵੇ।
ਇਸ ਗੱਲ ਦਾ ਖਿਆਲ ਕਰਦਾ ਹਾਂ।
ਤੂੰ ਮੇਰੀ ਜਿੰਦਗੀ ਦੀ ਫੁਲਕਾਰੀ ਦੀ ਵਜਹ ਹੈ ।
ਇਸ ਗੱਲ ਤੇ ਮਾਣ ਕਰਦਾ ਹਾਂ।
ਤੈਨੂੰ ਛੱਡ ਮੈਂ ਹੋਰ ਕਿਤੇ ਜਾਵਾਂ ਕਿਦਾ
ਜੇ ਤੂੰ ਹੋਵੇ ਗੁੱਸਾ ਤਾਂ ਮੈ ਮਨਾਵਾ ਕਿਦਾ।

©Arpit Thukral #Yaari #mhobaat #Pyar 

#friends  Ritika Singh Sachika Gupta Madhavi Choudhary Babita Kanchan
1.ਤੇਰੀ ਅੱਖ ਚ ਹੰਜੂ ਨਾ ਆ ਜਾਵੇ।
ਇਸ ਗੱਲ ਦਾ ਖਿਆਲ ਕਰਦਾ ਹਾਂ।
ਤੂੰ ਮੇਰੀ ਜਿੰਦਗੀ ਦੀ ਫੁਲਕਾਰੀ ਦੀ ਵਜਹ ਹੈ ।
ਇਸ ਗੱਲ ਤੇ ਮਾਣ ਕਰਦਾ ਹਾਂ।
ਤੈਨੂੰ ਛੱਡ ਮੈਂ ਹੋਰ ਕਿਤੇ ਜਾਵਾਂ ਕਿਦਾ
ਜੇ ਤੂੰ ਹੋਵੇ ਗੁੱਸਾ ਤਾਂ ਮੈ ਮਨਾਵਾ ਕਿਦਾ।

©Arpit Thukral #Yaari #mhobaat #Pyar 

#friends  Ritika Singh Sachika Gupta Madhavi Choudhary Babita Kanchan
arpitthukral9301

Arry

New Creator