Nojoto: Largest Storytelling Platform

ਜਿਸ ਨੂੰ ਤੂੰ ਬਣਾਇਆ ਇਹ ਕਇਨਾਤ ਕਿੰੰਨੀ ਸੋਹਣੀ ਏ ਇਹ ਦਿਨ ਕ

ਜਿਸ ਨੂੰ ਤੂੰ ਬਣਾਇਆ ਇਹ ਕਇਨਾਤ ਕਿੰੰਨੀ ਸੋਹਣੀ ਏ
ਇਹ ਦਿਨ ਕਿੰਨਾ ਸੋਹਣਾ ਇਹ ਰਾਤ ਕਿੰਨੀ ਸੋਹਣੀ ਏ
ਹਰ ਕੋਈ ਤੈਨੂੰ ਧਿਆ ਰਿਹਾ ਤੇਰੇ ਹੀ ਗੀਤ ਗਾ ਰਿਹਾ
ਸਾਨੂੰ ਸਭ ਨੂੰ ਦਿੱਤੀ ਤੂੰ ਸੌਗਾਤ ਕਿੰਨੀ ਸੋਹਣੀ ਏ

@Bhupindersingh
ਜਿਸ ਨੂੰ ਤੂੰ ਬਣਾਇਆ ਇਹ ਕਇਨਾਤ ਕਿੰੰਨੀ ਸੋਹਣੀ ਏ
ਇਹ ਦਿਨ ਕਿੰਨਾ ਸੋਹਣਾ ਇਹ ਰਾਤ ਕਿੰਨੀ ਸੋਹਣੀ ਏ
ਹਰ ਕੋਈ ਤੈਨੂੰ ਧਿਆ ਰਿਹਾ ਤੇਰੇ ਹੀ ਗੀਤ ਗਾ ਰਿਹਾ
ਸਾਨੂੰ ਸਭ ਨੂੰ ਦਿੱਤੀ ਤੂੰ ਸੌਗਾਤ ਕਿੰਨੀ ਸੋਹਣੀ ਏ

@Bhupindersingh