Nojoto: Largest Storytelling Platform

ਅੱਜ ਬੜਾ ਰੁੱਖਾ ਰੁੱਖਾ ਸੂਬਾਹ ਏ ਤੇਰਾ ਮੈਂ ਕਿਹਾ ਕੋਈ ਗੱਲ

ਅੱਜ ਬੜਾ ਰੁੱਖਾ ਰੁੱਖਾ ਸੂਬਾਹ ਏ ਤੇਰਾ 
ਮੈਂ ਕਿਹਾ ਕੋਈ ਗੱਲ ਤੇ ਨਹੀਂ ਨਾ
ਸਖਸ਼ੀਅਤ ਤੇਰੀ ਚਿੱਟੀ ਕਮੀਜ਼ ਵਾਂਗ ਏ 
ਇਸ ਵਿੱਚ ਕੋਈ ਬੱਲ ਤੇ ਨਹੀਂ ਨਾ
ਸੱਭ ਨਾਲ ਹੱਸੀ ਖੇਡੀ ਜਾਣਾ, ਮੈਨੂੰ ਸ਼ੱਕ ਏ 
ਤੇਰੀ ਨਾਰਾਜ਼ਗੀ ਦਾ ਝੁਕਾਅ ਮੇਰੇ ਵੱਲ ਤੇ ਨਹੀ ਨਾ 
ਆਪ ਨੂੰ ਬੜਾ ਸਿਆਣਾ ਕਹਾਉਣਾ ਤੂੰ, ਤੂੰ ਹੀ ਦੱਸ 
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ 
ਅੱਜ ਬੜਾ ਰੁੱਖਾ ਰੁੱਖਾ ਸੂਬਾਹ ਏ ਤੇਰਾ 
ਮੈਂ ਕਿਹਾ ਕੋਈ ਗੱਲ ਤੇ ਨਹੀਂ ਨਾ  Chup msle da hll te nhi na🖤

(Edit) 
For hindi translation check the replies of Shubham Shukla's comment. 😌

#punjabi #punjabipoetry #poetry #sad #yqbhaaji #feelings #emotions