ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ ©Dawinder Mahal ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry