ਪਹਿਲਾ ਗੱਲ੍ਹਾ ਬਾਤਾ ਦਿਦਾਰ ਦੀਆ ਫਿਰ ਗੱਲਾ ਬਾਤਾ ਪਿਆਰ ਦੀਆ ਫਿਰ ਗੱਲਾ ਬਾਤਾ ਇੰਜਹਾਰ ਦੀਆ ਫਿਰ ਗੱਲਾ ਬਾਤਾ ਇੱਤਬਾਰ ਦੀਆ ਫਿਰ ਗੱਲਾ ਬਾਤਾ ਸਹਾਰ ਦੀਆ ਇਹੀ ਗੱਲਾ ਬਾਤਾ ਮਾਰ ਦੀਆ #Deep kailey #talk to talk