Nojoto: Largest Storytelling Platform

ਇੰਦਰ ਅੱਜ ਬਣ ਜਾ ਇੰਦਰ ਕੱਲ ਬਣ ਜਾ ਕੋਈ ਯਾਦ ਕਰੇ ਤੈਨੂੰ

ਇੰਦਰ ਅੱਜ ਬਣ ਜਾ
 ਇੰਦਰ ਕੱਲ ਬਣ ਜਾ
 ਕੋਈ ਯਾਦ ਕਰੇ ਤੈਨੂੰ 
ਐਸਾ ਪਲ ਬਣ ਜਾ 
ਚਾਰ ਬੰਦਿਆ ਚ ਤੇਰੀ 
ਸਿਫਤ ਜਾ ਚੁਗਲੀ
 ਐਸਾ ਕਿੱਸਾ ਬਣ ਜਾ 
ਐਸੀ ਗੱਲ ਬਣ ਜਾ ਕੁੱਝ ਤੇ ਬਣੋ ਚਾਹੇ ਅੱਜ ਚਾਹੇ ਕੱਲ
ਇੰਦਰ ਅੱਜ ਬਣ ਜਾ
 ਇੰਦਰ ਕੱਲ ਬਣ ਜਾ
 ਕੋਈ ਯਾਦ ਕਰੇ ਤੈਨੂੰ 
ਐਸਾ ਪਲ ਬਣ ਜਾ 
ਚਾਰ ਬੰਦਿਆ ਚ ਤੇਰੀ 
ਸਿਫਤ ਜਾ ਚੁਗਲੀ
 ਐਸਾ ਕਿੱਸਾ ਬਣ ਜਾ 
ਐਸੀ ਗੱਲ ਬਣ ਜਾ ਕੁੱਝ ਤੇ ਬਣੋ ਚਾਹੇ ਅੱਜ ਚਾਹੇ ਕੱਲ
terainder2466

Tera_inder_0

New Creator

ਕੁੱਝ ਤੇ ਬਣੋ ਚਾਹੇ ਅੱਜ ਚਾਹੇ ਕੱਲ