ਅੱਜ ਚਿਰਾਂ ਬਾਅਦ ਦਿਦਾਰ ਹੋਇਆ ਸਮਾਂ ਜਿਵੇਂ ਖੜ੍ਹ ਹੀ ਗਿਆ ਸੀ, ਬੁੱਲ੍ਹਿਆਂ ਤੇ ਮੁਸਕਾਨ ਤੇ ਅੱਖਾਂ ਵਿੱਚ ਪਾਣੀ ਭਰ ਹੀ ਗਿਆ ਸੀ ਅੱਖਾਂ ਵਿੱਚ ਜਿਵੇਂ ਓਹਦੇ ਬਹੁਤ ਸੀ ਸਵਾਲ, ਕਿਹਾ ਮੈਂ ਆ ਬੈਠ ਸੁਨਾਵਾਂ ਤੈਨੂੰ ਅੱਜ ਦਿਲ ਵਾਲੀ ਕੋਈ ਬਾਤ ਬੱਸ ਫਿਰ ਇਹਦਾ ਹੀ "ਸੁਪਨਿਆਂ ਚ ਬੀਤੀ ਰਾਤ"... ਆਰ k ਬੀ😘 #ਸੁਪਨਿਆਂ ਚ ਬੀਤੀ ਰਾਤ #dil #didar #swaal #baat #dream #quotes #punjabiquotes #quoyesoftheday #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves ਅਮਰਿੰਦਰ ਗਿੱਲ