Nojoto: Largest Storytelling Platform

White ਜੇ ਕਰ ਅੱਖਾਂ ਨਾ ਦਿੰਦਾ ਰੱਬ ਸਾਨੂੰ ਅਸੀ ਕਿਵੇਂ ਤੇਰ

White ਜੇ ਕਰ ਅੱਖਾਂ ਨਾ ਦਿੰਦਾ ਰੱਬ ਸਾਨੂੰ
ਅਸੀ ਕਿਵੇਂ ਤੇਰਾ ਦੀਦਾਰ ਕਰਦੇ
ਅੱਖਾਂ ਮਿਲਿਆ ਤਾ ਮਿਲਿਆ ਜਹਾਨ ਸਾਰਾ
ਫੇਰ ਦਾਸ ਅਸੀਂ ਕਿਵੇਂ ਨਾ ਤੈਨੂੰ ਪਿਆਰ ਕਰਦੇ

©KHOSA Saab
  love in eyes#love❤
khosasaab2922

KHOSA Saab

New Creator
streak icon1

love in eyes#Love

63 Views