Nojoto: Largest Storytelling Platform

ਇਹ ਦੌਰ ਤਾਂ ਚੰਗਾ ਬਹੁਤ ਯਾਰਾ, ਬਸ ਦਿੱਲ ਲੋਕਾਂ ਦੇ ਮਾੜੇ ਨ

ਇਹ ਦੌਰ ਤਾਂ ਚੰਗਾ ਬਹੁਤ ਯਾਰਾ, ਬਸ ਦਿੱਲ ਲੋਕਾਂ ਦੇ ਮਾੜੇ ਨੇ
ਮਨ ਕਹਿੰਦੇ ਸਾਡਾ ਪਾਣੀ ਜਿਹਾ, ਉਂਝ ਦਲਦਲ ਤੋਂ ਵੀ ਗਾੜੇ ਨੇ
ਨਾ ਹੋਰ ਕਿਸੇ ਲਈ ਜੀਂਦਾ ਕੋਈ, ਨਾ ਹੀ ਇੱਥੇ ਕੋਈ ਮਰਦਾ ਐ
ਨਾ ਤਰਸ ਕਰਦਾ ਕੋਈ ਗੈਰਾਂ ਤੇ, ਨਾ ਦਿੱਲ ਕਿਸੇ ਦਾ ਖਰਦਾ ਐ
ਇਹ ਇਸ਼ਕ-ਮੁਹੱਬਤ ਲੱਭਦੀ ਨਾ, ਬਸ ਧੋਖੇ ਹੀ ਇੱਥੋਂ ਲੱਭਦੇ ਨੇ
ਕੋਈ ਫੱਕਰਾਂ ਨੂੰ ਹੁਣ ਪੁੱਛਦਾ ਨਾ, ਬੇ-ਕਦਰੇ ਸੱਭ ਨੂੰ ਫੱਬਦੇ ਨੇ
ਸੱਭ ਕਹਿੰਦੇ ਦੁਨੀਆ ਗੰਦੀ ਐ, ਲੋਕ ਚੰਗੇ ਹੀ ਦੁੱਖ ਸਹਿੰਦੇ ਨੇ
ਇਸ ਦੁਨੀਆ ਦਾ ਹੀ ਹਿੱਸਾ ਨੇ, ਤੇ ਖੁੱਦ ਨੂੰ ਮਾੜਾ ਕਹਿੰਦੇ ਨੇ
ਖੁੱਦ ਕੰਮ ਵੇਲੇ ਉੱਡ ਆ ਜਾਂਦੇ, ਲੋੜ ਪੈਣ ਤੇ ਨੇੜੇ ਦਿਖਦੇ ਨਈ
ਪਾਏ ਪਰਦੇ ਸੱਭ ਨੇ ਅੱਖਾਂ ਤੇ, ਹੱਥ ਲੋਕਾਂ ਦੇ ਸੱਚ ਲਿਖਦੇ ਨਈ
ਅਜ਼ਾਦੀ ਬਾਅਦ ਵੀ ਗੁਲਾਮ ਨੇ, ਗੁਲਾਮੀ ਵਿੱਚ ਹੀ ਰਾਜ਼ੀ ਨੇ
ਜੂਆ ਖੇਡ-ਖੇਡ ਕੇ ਜਿੰਦਗੀ ਦਾ, ਸੱਭ ਅੰਤ 'ਚ ਹਰਦੇ ਬਾਜ਼ੀ ਨੇ
ਨਾ ਹੱਥ ਕੋਈ ਖੁਸ਼ੀ ਲੱਗਦੀ ਐ, ਗਮ ਰੂਹਾਂ ਨੂੰ ਸੱਭ ਲਾ ਜਾਂਦੇ
ਗੁਲਾਮੀ ਦੇ ਵਿੱਚ ਕੱਟ ਉਮਰਾਂ, ਸੁਪਣਿਆਂ ਨੂੰ ਵੀ ਖਾ ਜਾਂਦੇ
ਬੁਢਾਪੇ ਦੇ ਵਿੱਚ ਸੋਚਦੇ ਨੇ, ਵਿਚਾਰ ਪਹਿਲਾਂ ਇਹ ਆ ਜਾਂਦਾ
ਜੋ ਖੁੱਦ ਨੂੰ ਇੱਥੇ ਲੱਭ ਲੈਂਦਾ, ਮਕਸਦ ਜਿੰਦਗੀ ਦਾ ਪਾ ਜਾਂਦਾ
:-ਗੁਰੂ💕 #facts💯

nojotouser9108418012

ਗੁਰੂ

New Creator

facts💯