ਆਓ ਭੇੜੀਓ ਸਾਨੂੰ ਛੇੜ ਜਾਉ ਡਰੋ ਨਾ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਦਰਦ ਤਾਂ ਔਰਤ ਨੇ ਇਕੱਲਿਆਂ ਹੀ ਸਹਿਣਾ ਉਸ ਵਿਚਾਰੀ ਦੇ ਕੋਮਲ ਬਦਨ ਉੱਤੇ ਤੁਸੀਂ ਪੰਜਾ ਮਾਰ ਜਾਉ ਤੁਹਾਨੂੰ ਕੀਤੇ ਦੀ ਸਜ਼ਾ ਨਹੀਂ ਮਿਲਣੀ ਤੁਸੀਂ ਆਪਣੀ ਹਵਸ ਭੁਜਾਓ ਆਓ ਭੇੜੀਓ ਸਾਨੂੰ ਛੇੜ ਜਾਉ ਨਾ ਸੋਚੋ ਅਸੀਂ ਕਿਸੇ ਦੀ ਧੀ ਭੈਣਾ ਹਾਂ ਤੁਹਾਡੇ ਲਈ ਤਾਂ ਅਸੀਂ ਬਸ ਇਕ ਖਿਡਾਉਣਾ ਹਾਂ ਪੈਸਿਆਂ ਦੇ ਦਮ ਤੇ ਤੁਸੀਂ ਕੇਸ ਇੱਜ਼ਤ ਜਾਨਾਂ ਸਾਨੂੰ ਇਨਸਾਫ ਮਿਲਣ ਤੱਕ ਤੁਹਾਡੇ ਬੁਢਾਪਾ ਸ਼ੁਰੂ ਹੋ ਜਾਨਾ ਤੁਹਾਡੀ ਨਜ਼ਰ ਵਿੱਚ ਹਵਸ ਭੁਜਾਉਣਾ ਸਹੀ ਚਲੋ ਮੰਨ ਲਿਆ ਬਲਾਤਕਾਰ ਸਮਾਜ ਤੇ ਕਲੰਕ ਨਹੀਂ ਜ਼ਿੰਦਗੀ ਭਰ ਦਾ ਦੁਖ ਸਾਨੂੰ ਦੇ ਜਾਓ ਆਓ ਭੇੜੀਓ ਸਾਨੂੰ ਛੇੜ ਜਾਉ Rape a shame #deepmessage #rape_a_shame #rapefreesociety #punjabipoetry #rzwotm #rzwotm_oct #deewani03 #jazbaati_ki_diary