ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ, ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ, ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ, ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੦ ਪੋਹ ੧੭੦੪ ©Dawinder Mahal ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ, ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ, ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ, ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੦ ਪੋਹ ੧੭੦੪