ਉਲਜ਼ਾ ਕੇ ਕੁਝ ਦੇਰ ਸਵਾਲਾਂ ਚ ਜੀ ਭਰ ਕੇ ਦੇਖ ਲਿਆ ਮੈਂ ਉਸਨੂੰ ਜੇ ਕਿਸਮਤ ਚ ਹੁੰਦੀ ਕਦੇ ਦੂਰ ਨਾ ਜਾਂਦੀ ਬਰਸਾਤ ਚ ਹੰਜੂਆ ਦੀ ਆੜ ਚ ਚੇਤੇ ਕਰ ਕਈ ਵਾਰ ਰੋ ਲਿਆ ਮੈਂ ਉਸਨੂੰ #KadeKadewalishayeri#Missingthoseday