Nojoto: Largest Storytelling Platform

Deep Datewas ਮੈਂ ਵੇਚਦਾ ਨਹੀਂ ਸ਼ਹਿਰ ਦੇ ਵਿਚ ਕਾਗਜ਼ਾਂ

Deep Datewas

ਮੈਂ ਵੇਚਦਾ ਨਹੀਂ ਸ਼ਹਿਰ ਦੇ ਵਿਚ ਕਾਗਜ਼ਾਂ ਦੇ ਸ਼ੇਰ,
ਵਿੱਚ ਗਰਾਂ ਪਿੱਤਲ ਦੀਆਂ ਚਿੜੀਆਂ ਦਾ ਕਾਰੋਬਾਰ ਹੈ।
ਉਮਰ ਭਰ ਜਿਸ ਰਾਗ ਵਿੱਚ ਗਾਉਂਦੀ ਰਹੀ ਕੋਇਲ,
ਸੁਣ ਸੁਣ ਹੁਣ ਲੱਭਦੇ ਨੇ ਉਸਦਾ ਹੋ ਰਿਹਾ ਸ਼ਿਕਾਰ ਹੈ।
- ਦੀਪ ਦਾਤੇਵਾਸ
d2417482320312

Deep Datewas

New Creator

Deep Datewas ਮੈਂ ਵੇਚਦਾ ਨਹੀਂ ਸ਼ਹਿਰ ਦੇ ਵਿਚ ਕਾਗਜ਼ਾਂ ਦੇ ਸ਼ੇਰ, ਵਿੱਚ ਗਰਾਂ ਪਿੱਤਲ ਦੀਆਂ ਚਿੜੀਆਂ ਦਾ ਕਾਰੋਬਾਰ ਹੈ। ਉਮਰ ਭਰ ਜਿਸ ਰਾਗ ਵਿੱਚ ਗਾਉਂਦੀ ਰਹੀ ਕੋਇਲ, ਸੁਣ ਸੁਣ ਹੁਣ ਲੱਭਦੇ ਨੇ ਉਸਦਾ ਹੋ ਰਿਹਾ ਸ਼ਿਕਾਰ ਹੈ। - ਦੀਪ ਦਾਤੇਵਾਸ #sadness #DeepDatewas

121 Views