Nojoto: Largest Storytelling Platform

ਓਹ੍ਹ ਜਾ ਰਹੀ ਸੀ ਮੇਰੇ ਹੰਜੂ ਉਸਨੂੰ ਮੁੜ ਆਉਣ ਲਈ ਆਵਾਜ਼

ਓਹ੍ਹ ਜਾ ਰਹੀ ਸੀ

ਮੇਰੇ ਹੰਜੂ ਉਸਨੂੰ 
ਮੁੜ ਆਉਣ ਲਈ

ਆਵਾਜ਼ ਲਗਾ ਰਹੇ ਸੀ

ਉਸਨੂੰ ਨਵੀਂਆਂ ਖੁਸ਼ੀਆਂ ਮਿਲਿਆ 

ਓਹ੍ਹ ਲੀਨ ਹੋ ਗਈ
ਕਿਸੇ ਗ਼ੈਰ ਦਾ ਹੱਥ ਫੜ੍ਹ

ਓਹ੍ਹ ਜਾ ਰਹੀ ਸੀ
ਓਹ੍ਹ ਜਾ ਰਹੀ ਸੀ

ਮੇਰੇ ਹੰਜੂ ਉਸਨੂੰ 
ਮੁੜ ਆਉਣ ਲਈ

ਆਵਾਜ਼ ਲਗਾ ਰਹੇ ਸੀ

ਉਸਨੂੰ ਨਵੀਂਆਂ ਖੁਸ਼ੀਆਂ ਮਿਲਿਆ 

ਓਹ੍ਹ ਲੀਨ ਹੋ ਗਈ
ਕਿਸੇ ਗ਼ੈਰ ਦਾ ਹੱਥ ਫੜ੍ਹ

ਓਹ੍ਹ ਜਾ ਰਹੀ ਸੀ
vickybadhan7459

Vicky Badhan

New Creator