ਪੁੱਛਦੀ ਸੀ ਇਕ ਦਿਨ ਓਹ ਮੈਨੂ,ਕਿਂਉ ਦਰਦ ਆ ਤੇਰੀਆਂ ਬਾਤਾਂ ਚ। ਕਾਹਤੋਂ ਰਾਤ ਰਾਤ ਭਰ ਜਾਗਦਾ ਐਂ , ਕਿ ਲਿਖਦੈਂ ਕਾਲੀਆਂ ਰਾਤਾਂ ਚ। ਮੈ ਕਿਹਾ ਲਿਖਦਾ ਤਾਂ ਬੱਸ ਤੈਨੂੰ ਆਂ,ਇਹਨਾਂ ਹਨੇਰੇ ਭਰੇ ਹਾਲਾਤਾਂ ਚ। ਇਕ ਤਰਫੇ ਇਸ਼ਕ ਦਾ ਨਿੱਘ ਲਿਖਦਾਂ , ਜੌ ਸ਼ਾਯਦ ਨਹੀਂ ਮੁਲਾਕਾਤਾਂ ਚ। ✍️ਤੇਰਾ ਸਿੱਧੂ #tera_sidhu #iktarfapyar #nojotopunjabi #alonesoul