Nojoto: Largest Storytelling Platform

Sad love quotes in Hindi ਕੀ ਮੈਂ ਇਸ਼ਕ ਦੇ ਕਾਬਲ ਨਹੀ

Sad love quotes in Hindi 

ਕੀ ਮੈਂ ਇਸ਼ਕ ਦੇ ਕਾਬਲ ਨਹੀ ਜਾਂ ਇਹ ਇਸ਼ਕ ਮੇਰੇ ਕਾਬਲ ਨਹੀ! ਕੀ ਮੈਂ ਆਪਣੇ ਯਾਰ ਦੇ ਕਾਬਲ ਨਹੀ ਜਾਂ ਉਹ ਮੇਰੇ ਕਾਬਲ ਨਹੀ ਇਹ ਕੀ ਮਸਲਾ ਏ ਕੀ ਮੈਂ ਇਸ ਮਸਲੇ ਨੂੰ ਸੁਲਜਾ ਪਾਵਾਗਾ ਕਦੇ ਜਾ ਫਿਰ ਮੈਂ ਇਹ ਮਸਲੇ ਨੂੰ ਸੁਲਜਾਉਣ ਦੇ ਕਾਬਲ ਵੀ ਨਹੀ ਇਹ ਕੋਈ ਮਸਲਾ ਹੈ ਜਾਂ ਕੋਈ ਮਸਲਾ ਵੀ ਨਹੀ ਜਾਂ ਫਿਰ ਬਸ ਇੱਕ ਖਿੱਚ ਏ ਜੋ ਮੈਨੂੰ ਮੇਰੇ ਇਸ਼ਕ ਦੇ ਨਾ ਕਾਬਲ ਹੋਣ ਦਾ ਭੁਲੇਖਾ ਪਾਉਂਦੀ ਏ ਜੇ ਕਰ ਇਹੋ ਜਿਹਾ ਹੀ ਏ ਤੇ ਫਿਰ ਰੋਜ਼ ਰਾਤ ਨੂੰ ਕਿਉਂ ਮੈਨੂੰ ਇਨਾ ਕਿਉਂ ਸਤਾਉਂਦੀ ਏ 
ਕੀ ਮੈਂ ਇਸ਼ਕ ਦੇ ਕਾਬਲ ਨਹੀ ਜਾਂ ਇਹ ਇਸ਼ਕ ਮੇਰੇ ਕਾਬਲ ਨਹੀ!!

©Pagal Shayar #SAD #alone #ishq #hatash #sadShayari #lonely   Pallavi Srivastava  writer Cs Thakur  writer Cs Thakur  Endless Knots Heartless Girl ❣❣

pagalsehaj1837

pagal Shayar

Silver Star
New Creator