ਜੋ ਖਾਲਿਸਤਾਨ ਨੂੰ ਮਾੜਾ ਕਹਿੰਦੇ ਐ। ਉਹ ਕਿਹੜੇ ਮੂੰਹ ਨਾਲ਼ ਪੰਜਾਬ ਚ ਰਹਿੰਦੇ ਐ। ਥੋਨੂੰ ਪਤਾ ਸਾਡਾ ਇਹ ਰਾਜ ਐ। ਤਾ ਟਿਕੇ ਹੋਏ ਆ ਤੁਸੀਂ ਸਾਡੇ ਦੇਸ਼ ਚ ਸਾਡੇ ਗੁਰੂਆਂ ਦੀ ਥੋਡੇ ਨਾਲ਼ ਲਿਹਾਜ਼ ਐ । ਤੁਸੀ ਹੱਕਦਾਰ ਹੈ ਨੀ ਏਥੇ ਰਹਿਣ ਦੇ। ਜੇ ਖਾਲਿਸਤਾਨ ਨੂੰ ਮਾੜਾ ਕਹਿਣ ਗੇ । ਕਦੇ ਕੋਈ ਕਿਸੇ ਲੜਾਈ ਚ ਕੋਈ ਆਪਣਾ ਗਵਾਇਆ ਐ। ਥੋਨੂੰ ਕੀ ਕੁਸ ਦਸਾਂ ਲਿਖ ਕੇ ਸਿੱਖਾਂ ਨੇ ਬਹੁਤ ਸੰਤਾਪ ਹੰਢਾਇਆ ਐ। ਥੋਨੂੰ ਕਹਾ ਮੈ ਤਾ ਗੱਲ ਕਰੋ ਸੱਚ ਦੀ। ਗੱਲ ਖਾਲਿਸਤਾਨ ਪੰਜਾਬ ਦੇ ਆ ਹੱਕ ਦੀ। ©Aman jassal #ਖਾਲਿਸਤਾਨ #ਪੰਜਾਬੀ #ਪੰਜਾਬ #santjarnailsinghji #ਭਿੰਡਰਾਂਵਾਲਾ #ਜੂਨ1984 #ਘੜੂੰਆਂ #ਪੰਜਾਬੀਅਤ #ਹਿੰਮਤ #chains