Nojoto: Largest Storytelling Platform

ਲਫ਼ਜ਼ਾਂ ਨੂੰ ਡੱਕ ਲਵਾਂ ਬੁੱਲ੍ਹਾਂ ਉੱਤੇ ਚੁੱਪ ਰਹਾਂ ਤੇ ਬਸ ਫ

ਲਫ਼ਜ਼ਾਂ ਨੂੰ ਡੱਕ ਲਵਾਂ ਬੁੱਲ੍ਹਾਂ ਉੱਤੇ
ਚੁੱਪ ਰਹਾਂ ਤੇ ਬਸ ਫਿਰ ਕੁਝ ਨਾ ਬੋਲਾਂ..!!
ਜਿੰਨ੍ਹਾਂ ਅੱਖੀਆਂ 'ਚ ਸੱਜਣਾ ਰਹਿੰਦਾ ਏ  ਤੂੰ
ਦਿਲ ਕਰੇ ਮੈਂ ਕਦੇ ਉਹ ਅੱਖੀਆਂ ਨਾ ਖੋਲ੍ਹਾਂ..!!✍️

zindagiterenaam

©ROOP #Shayar #poetry #Punjabipoetry #punjabiquotes #love❤ #loveshayari #zindagiterenaam #punjabistatus

rupinderkaur9051

ROOP

New Creator