Nojoto: Largest Storytelling Platform

ਦਿਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ ਰਾਤ ਦੀ ਨੀਂਦ ਵਿੱਚ ਖ

ਦਿਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ
ਰਾਤ ਦੀ ਨੀਂਦ ਵਿੱਚ ਖੁਆਬ ਉਹਦਾ ਸੀ
ਕਿੰਨਾ ਪਿਆਰ ਕਰਦਾ ਤੂੰ ਜਦੋਂ ਮੈਂ ਪੁਛਿਆ 
ਮਰ ਜਾਵਾਂਗਾ ਤੇਰੇ ਬਿਨਾ ਇਹ ਜਵਾਬ ਉਹਦਾ ਸੀ💔

- ਦੀਪ✍ #veins#nojotopics#famousonnojoto#deep#
ਦਿਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ
ਰਾਤ ਦੀ ਨੀਂਦ ਵਿੱਚ ਖੁਆਬ ਉਹਦਾ ਸੀ
ਕਿੰਨਾ ਪਿਆਰ ਕਰਦਾ ਤੂੰ ਜਦੋਂ ਮੈਂ ਪੁਛਿਆ 
ਮਰ ਜਾਵਾਂਗਾ ਤੇਰੇ ਬਿਨਾ ਇਹ ਜਵਾਬ ਉਹਦਾ ਸੀ💔

- ਦੀਪ✍ #veins#nojotopics#famousonnojoto#deep#