Nojoto: Largest Storytelling Platform

2. ਤੇਰੀਆਂ ਅੱਖਾਂ ਵਿੱਚ ਮੈਨੂੰ ਮੇਰਾ ਹੀ ਦੀਦਾਰ ਦਿਸਦਾ। ਮੈ

2. ਤੇਰੀਆਂ ਅੱਖਾਂ ਵਿੱਚ ਮੈਨੂੰ ਮੇਰਾ ਹੀ ਦੀਦਾਰ ਦਿਸਦਾ।
ਮੈਨੂੰ ਕਿੰਨਾ ਮੋਹ ਲਿਆ ਇਹਨਾਂ ਨੇ ਦੇਖਣ ਨੂੰ ਮੈਂ ਤਰਸਦਾ।
ਕਦੀ ਨਮ ਨਾ ਹੋਣ ਦਈ ਇਹਨਾਂ ਅੱਖਾਂ ਨੂੰ।
ਹਾਸੇ ਦੇ ਸੂਰਮੇ ਨਾਲ ਸਜਾਂਦੀ ਰਈ ਇਹਨਾਂ ਅੱਖਾਂ ਨੂੰ।
ਬੇ ਹੱਕੀ ਪੁੱਛਦਾ ਇਹਨਾਂ ਅੱਖੀਆ ਚ ਮੈਂ ਵਸ ਜਾਵਾਂ ਕਿਦਾ।
ਜੇ ਤੂੰ ਹੋਵੇ ਗੁੱਸਾ ਤਾਂ ਮੈਂ ਮਨਾਵਾ ਕਿਦਾ।

©Arpit Thukral #gussa #Yaari #Pyar

arpitthukral9301

Arry

New Creator