ਤੇਰਾ ਪੱਥਰਾਂ ਦਾ ਸੀ ਸ਼ਹਿਰ ਤੇ ੲਿੱਥੇ ਪੱਥਰ ਦਿਲ ਸੀ ਲੋਕ ਰਹਿੰਦੇ,,! ਤੇਰੇ ਬਾਰੇ ਪੁੱਛਣਾ ਚਾਹਿਅਾਂ, ਗੁੱਸ਼ੇ ਨਾਲ ਨਾ ਕੋੲੀ ਖ਼ਬਰ ਕਹਿੰਦੇ,,! ਤੂੰ ਵੀ ਪਤਾ ਨੀ ਕਿਸ ਨਗਰੀ ਵਿੱਚ ਜਾਕੇ ਲਾੲੇ ਸੱਜਣਾ ਡੇਰੇ ਵੇ,,! ਮੈਂਨੂੰ ਓਸ ਪਿੰਡ ਦੀਅਾਂ ਰਾਹਾਂ ਤੇ ਸਦਾ ਪੈਣ ਭੁਲੇਖ਼ੇ ਤੇਰੇ ਵੇ,,!📝ਕਮਲ