Nojoto: Largest Storytelling Platform

ਵੇ ਕਿਹੜੇ ਮੁਲਕ ਤੋਂ ਆਇਆ ਏ ਤੂੰ ਜੋ ਜਾਨਦੈ ਸਾਡੇ ਦਿਲ ਦੀਆ

ਵੇ ਕਿਹੜੇ ਮੁਲਕ ਤੋਂ ਆਇਆ ਏ ਤੂੰ ਜੋ ਜਾਨਦੈ ਸਾਡੇ ਦਿਲ 
ਦੀਆਂ ਗਲਾਂ 
ਅਕਸਰ ਤੂੰ ਸਾਡੇ ਨਾਲ ਕਰਦਾ ਰਹਿੰਦਾ ਥੋੜਾ ਬਹੁਤਾ ਮਿਲ 
ਦੀਆਂ ਗਲਾਂ
ਮੈਂ ਤਾਂਹੀ ਤਾਂ ਘਟ ਬੋਲਦੀ ਹਾਂ ਬਸ ਤੇਰੇ ਮੁੰਹੋ ਖਿਲ 
ਦੀਆਂ ਗਲਾਂ
ਮੇਰਾ ਖੁਦਾ ਏ ਤੂੰ , ਮੈਨੂੰ ਛੇਤੀ ਮਿਲ , ਕਿਉਂ ਜੁਦਾ ਏ ਤੂੰ 
                                         @happy taranwaliya..✍🏽 #Wmk#keep_sharing_keep_sporting_@happy_taranwaliya..✍🏽 Vallika Poet Deepa Rajput Bina Babi Aisha Kalavati Kumari