Nojoto: Largest Storytelling Platform

ਉਹਦਾ Amritsar ਨਾਲ ਨਾਤਾ ਸੀ ਮੇਰਾ ਫਰੀਦਕੋਟ ਸ਼ਹਿਰ ਨਾਲ

ਉਹਦਾ Amritsar  ਨਾਲ ਨਾਤਾ ਸੀ 
ਮੇਰਾ ਫਰੀਦਕੋਟ ਸ਼ਹਿਰ ਨਾਲ ਨਾਤਾ ਸੀ 
ਦਿਲ ਲਾ ਕੇ ਉਹਦੇ ਨਾਲ ਖਾਦਾ ਘਾਟਾ ਸੀ 
ਕਸਮਾਂ ਖਾਦੀਆ ਵਾਦੇ ਕੀਤੇ ਮੇਰੇ ਨਾਲ ਜਿਉਣ ਦੇ 
ਉਹ ਤਾ Canada ਤੁਰ ਗਈ 
ਦੀਪ  ਨੂੰ ਪਾ ਕੇ ਭੁਲੇਖੇ ਹਸਾਉਣ ਦੇ 
                                    ☆☆ਤੇਰਾ ਦੀਪ ਸੰਧੂ☆☆

©Deep Sandhu Ravneet kaur Jagraj Sandhu  Baljit Singh  manraj kaur
ਉਹਦਾ Amritsar  ਨਾਲ ਨਾਤਾ ਸੀ 
ਮੇਰਾ ਫਰੀਦਕੋਟ ਸ਼ਹਿਰ ਨਾਲ ਨਾਤਾ ਸੀ 
ਦਿਲ ਲਾ ਕੇ ਉਹਦੇ ਨਾਲ ਖਾਦਾ ਘਾਟਾ ਸੀ 
ਕਸਮਾਂ ਖਾਦੀਆ ਵਾਦੇ ਕੀਤੇ ਮੇਰੇ ਨਾਲ ਜਿਉਣ ਦੇ 
ਉਹ ਤਾ Canada ਤੁਰ ਗਈ 
ਦੀਪ  ਨੂੰ ਪਾ ਕੇ ਭੁਲੇਖੇ ਹਸਾਉਣ ਦੇ 
                                    ☆☆ਤੇਰਾ ਦੀਪ ਸੰਧੂ☆☆

©Deep Sandhu Ravneet kaur Jagraj Sandhu  Baljit Singh  manraj kaur