Nojoto: Largest Storytelling Platform

ਸਦੀਆਂ ਹੋਈਆਂ ਆਪਣੇ ਘਰੋ ਗਿਆ, ਕੋਈ ਵਾਪਸ ਆਉਣ ਦਾ ਰਾਹ ਦੱਸਦ

ਸਦੀਆਂ ਹੋਈਆਂ ਆਪਣੇ ਘਰੋ ਗਿਆ,
ਕੋਈ ਵਾਪਸ ਆਉਣ ਦਾ ਰਾਹ ਦੱਸਦੇ।
ਕਿਥੇ ਕ ਸੀ, ਕਿਹੋ ਜਿਹਾ ਸੀ, 
ਬਹੁਤਾ ਨਹੀ ਤਾਂ ਥੋੜ੍ਹਾ ਪਤਾ ਦੱਸਦੇ ।
ਭੁਲਿਆ,ਭਟਕਿਆ ਰਾਹੀ ਮੈ,
ਹਜ਼ਾਰਾ ਵਾਰ ਸੱਦਦੇ ਕਰਾਂ ਉਸਨੂੰ 
ਜੇ ਕੋਈ ਮੈਨੂੰ ਉਹ ਜਗਾ ਦੱਸਦੇ ।
ਸਦੀਆਂ ਹੋਈਆਂ  ... 🙃
ਸਦੀਆਂ ਹੋਈਆਂ ਆਪਣੇ ਘਰੋ ਗਿਆ,
ਕੋਈ ਵਾਪਸ ਆਉਣ ਦਾ ਰਾਹ ਦੱਸਦੇ।
ਕਿਥੇ ਕ ਸੀ, ਕਿਹੋ ਜਿਹਾ ਸੀ, 
ਬਹੁਤਾ ਨਹੀ ਤਾਂ ਥੋੜ੍ਹਾ ਪਤਾ ਦੱਸਦੇ ।
ਭੁਲਿਆ,ਭਟਕਿਆ ਰਾਹੀ ਮੈ,
ਹਜ਼ਾਰਾ ਵਾਰ ਸੱਦਦੇ ਕਰਾਂ ਉਸਨੂੰ 
ਜੇ ਕੋਈ ਮੈਨੂੰ ਉਹ ਜਗਾ ਦੱਸਦੇ ।
ਸਦੀਆਂ ਹੋਈਆਂ  ... 🙃

🙃