ਇਨਸਾਨ ਮਿੱਟੀ ਹੀ ਆਦਿ ਹੈ ਇਹਦਾ ਤੇ ਮਿੱਟੀ ਹੀ ਹੈ ਇਹਦਾ ਅੰਤ.. ਆਦਤੋੰ ਇਹ ਮਜਬੂਰ ਹੈ ਹੋਇਆ ਕਰਦਾ ਮੈਂ ਮੈਂ ਬੇਅੰਤ.. ©gurmeet kaur meet #ego #Human #Reality #Punjabi #thought