Nojoto: Largest Storytelling Platform

"ਮਤਲਬੀ ਪਿਆਰ" ਲਾਭ ਆਪਣੇ ਹੀ ਲਈ ਯਾਦ ਕਰਦੇ ਆ ਜੋ ਔਖਾ ਟਾ

"ਮਤਲਬੀ ਪਿਆਰ"

ਲਾਭ ਆਪਣੇ ਹੀ ਲਈ  ਯਾਦ ਕਰਦੇ ਆ ਜੋ
ਔਖਾ ਟਾਈਮ ਜਦੋਂ ਆਉਂਦਾ  ਮਿੰਟ ਖੜਦੇ ਨਾ ਦੋ

ਗੱਲੀਂ-ਬਾਤੀ ਚੰਨ ਤਾਰੇ ਝੋਲੀ ਵਿੱਚ ਪਾਉਂਦੇ ਆ
ਲੋੜ ਜਿੱਥੇ ਪੈਂਦੀ ਓਥੇ ਨਜ਼ਰੀਂ ਨਾ ਆਉਂਦੇ ਆ

ਜੋ ਵਾਰ ਕਰੇ ਪਿੱਠ ਪਿੱਛੇ  ਓਹਦਾ ਕਰਨਾ ਵੀ ਕੀ ਆ
ਮਤਲਬੀ ਪਿਆਰ ਨਾਲੋਂ ਇਕੱਲਾ ਚੰਗਾ ਜੀਅ ਆ। 

                -Singh.Ramandeep_pb13 
            #Motivational_likhari #matlabipyar #motivational_likhari #award_winner_writer #SinghRamandeepUniqueProductions #punjabiquotes #bestmotivationalquotes