ਜਿੰਦਗੀ ਚਲ ਕਿਤੇ ਬਹਿੰਦੇ ਆ ਕੁੱਝ ਸੁਣਦੇ ਆ ਦਿਲਾਂ ਦੀ ਤੇ ਕੁੱਝ ਆਪਣੀਆਂ ਕਹਿੰਦੇ ਆ ਬਹੁਤ ਬਿਤਾਇਆ ਸਮਾਂ ਖ਼ਾਲੀ ਰੰਗਰਲੀਆਂ ਵਿੱਚ ਕੁੱਝ ਪਲ ਆਪਦੇ ਕੋਲ ਵੀ ਰਹਿੰਦੇਂ ਆ #priyankasingh