Nojoto: Largest Storytelling Platform

ਸੁਪਨੇ ਮੇਰੀ‌ ਮਾਂ ਦੇ ਰੱਬਾ ਪੂਰੇ ਕਰਦੀ‌ । ਮੈਨੂੰ ਚਾਹੇ ਦ

ਸੁਪਨੇ ਮੇਰੀ‌ ਮਾਂ ਦੇ 
ਰੱਬਾ ਪੂਰੇ ਕਰਦੀ‌ ।
ਮੈਨੂੰ ਚਾਹੇ ਦੁੱਖੀ‌ ਰੱਖੀ 
ਮੇਰੀ ਮਾਂ ਦੀ ਚੋਲੀ ਖੁਸ਼ੀਆ ਨਾਲ ਭਰਦੀ ।
ਮੇਰੀ ਉਮਰ ਮੇਰੀ ਮਾਂ ਨੂੰ ਲਾਦੀ ।
ਬਸ ਤੇਰੇ ਅੱਗੇ ਆ ਹੀ ਅਰਦਾਸ ਏ ।ਮੇਰੀ ਮਾਂ ਮੇਰਾ ਰੱਬ ਜਿਸਦੇ ਲਈ ਜਾਨ ਕਰਬਾਨ ਏ । (ਪਾਪੀ ਲਿਖਾਰੀ)

©Jas Dhliwal my #mother  love u 
#maa
ਸੁਪਨੇ ਮੇਰੀ‌ ਮਾਂ ਦੇ 
ਰੱਬਾ ਪੂਰੇ ਕਰਦੀ‌ ।
ਮੈਨੂੰ ਚਾਹੇ ਦੁੱਖੀ‌ ਰੱਖੀ 
ਮੇਰੀ ਮਾਂ ਦੀ ਚੋਲੀ ਖੁਸ਼ੀਆ ਨਾਲ ਭਰਦੀ ।
ਮੇਰੀ ਉਮਰ ਮੇਰੀ ਮਾਂ ਨੂੰ ਲਾਦੀ ।
ਬਸ ਤੇਰੇ ਅੱਗੇ ਆ ਹੀ ਅਰਦਾਸ ਏ ।ਮੇਰੀ ਮਾਂ ਮੇਰਾ ਰੱਬ ਜਿਸਦੇ ਲਈ ਜਾਨ ਕਰਬਾਨ ਏ । (ਪਾਪੀ ਲਿਖਾਰੀ)

©Jas Dhliwal my #mother  love u 
#maa