Nojoto: Largest Storytelling Platform

ਤੇਰੇ ਮੁਖੜੇ ਤੋਂ ਤਿਲਕ ਪੈਂਦਾ ਹੈ ਨੂਰ ਕਿ ਤੇਰੀ ਅਦਾ ਤੇ ਗ

ਤੇਰੇ ਮੁਖੜੇ ਤੋਂ ਤਿਲਕ ਪੈਂਦਾ ਹੈ ਨੂਰ 
ਕਿ ਤੇਰੀ ਅਦਾ ਤੇ ਗੁਲਾਮ ਹੋ ਜਾਵਾਂ  
 ਮੈ ਕਿਸੀ ਹੋਰ ਵਲ ਵੇਖੁ ਨਾ 
ਬਸ ਤੇਰੇ ਵਲ ਨੂੰ ਹੋ ਜਾਵਾਂ 
ਤੇਰੀ ਲਟਾ ਜੋ ਜ਼ੁਲਮ ਉਠਾਂਦਿਆਂ 
ਬਸ ਉਨ੍ਹਾਂ ਵਿਚ ਹੀ ਫਸ Cutu 
ਸੁਸ਼ੀਲ ਤੇਰਾ  ਮੁਰੀਦ ਹੋ ਜਾਵਾਂ @@@777RS Murid ho jawa@@@SushilRS
ਤੇਰੇ ਮੁਖੜੇ ਤੋਂ ਤਿਲਕ ਪੈਂਦਾ ਹੈ ਨੂਰ 
ਕਿ ਤੇਰੀ ਅਦਾ ਤੇ ਗੁਲਾਮ ਹੋ ਜਾਵਾਂ  
 ਮੈ ਕਿਸੀ ਹੋਰ ਵਲ ਵੇਖੁ ਨਾ 
ਬਸ ਤੇਰੇ ਵਲ ਨੂੰ ਹੋ ਜਾਵਾਂ 
ਤੇਰੀ ਲਟਾ ਜੋ ਜ਼ੁਲਮ ਉਠਾਂਦਿਆਂ 
ਬਸ ਉਨ੍ਹਾਂ ਵਿਚ ਹੀ ਫਸ Cutu 
ਸੁਸ਼ੀਲ ਤੇਰਾ  ਮੁਰੀਦ ਹੋ ਜਾਵਾਂ @@@777RS Murid ho jawa@@@SushilRS
sushilkumarlyric6217

Prishl07

Growing Creator

Murid ho jawa@@@SushilRS