Nojoto: Largest Storytelling Platform

ਪੜ੍ਹ-ਪੜ੍ਹ ਕਿਤਾਬਾਂ ਇਲਮ ਦੀਆਂ , ਹੋਣ ਲੱਗ ਜਾਣ ਯਾਰ ਜੇ ਰਾ

ਪੜ੍ਹ-ਪੜ੍ਹ ਕਿਤਾਬਾਂ ਇਲਮ ਦੀਆਂ ,
ਹੋਣ ਲੱਗ ਜਾਣ ਯਾਰ ਜੇ ਰਾਜ਼ੀ !
ਕੀ ਫਾਇਦਾ ਉਹ ਪਿਆਰਾਂ ਦਾ ,
ਇਲਮ ਕਰਕੇ ਜਿੱਤੀ ਜੇ ਬਾਜ਼ੀ !

©mohitmangi #mohitmangi
ਪੜ੍ਹ-ਪੜ੍ਹ ਕਿਤਾਬਾਂ ਇਲਮ ਦੀਆਂ ,
ਹੋਣ ਲੱਗ ਜਾਣ ਯਾਰ ਜੇ ਰਾਜ਼ੀ !
ਕੀ ਫਾਇਦਾ ਉਹ ਪਿਆਰਾਂ ਦਾ ,
ਇਲਮ ਕਰਕੇ ਜਿੱਤੀ ਜੇ ਬਾਜ਼ੀ !

©mohitmangi #mohitmangi
mohit3385870426362

mohitmangi

New Creator