Nojoto: Largest Storytelling Platform

ਮਹਿੰਗਾਈ ਦੇ ਇਸ ਜ਼ਮਾਨੇ ਵਿਚ ਏ ਗਰੀਬੀ ਵਿੱਚ ਕੀ ਸੌਖਾ, ਹਰ

ਮਹਿੰਗਾਈ ਦੇ ਇਸ ਜ਼ਮਾਨੇ ਵਿਚ ਏ ਗਰੀਬੀ ਵਿੱਚ ਕੀ ਸੌਖਾ,
ਹਰ ਪਾਸੇ, ਠੱਗੀ-ਠੋਰੀ ਹਰ ਪਾਸੇ ਹੈ ਧੋਖਾ,
ਗਰੀਬ ਦਿਨੋ-ਦਿਨ ਪਿਸ ਰਿਹਾ ਅਮੀਰ ਹੈ ਸੌਖਾ,
ਕਰ ਭਲਾ ਤਾ ਮਨ ਭਲਾ,‌ਇਹ ਤਾਂ ਕਰਮਾਂ ਦਾ ਲੇਖਾ-ਜੋਖਾ।

ਦੁਪੱਟਾ ਭਾਵੇਂ ਫਟਿਆ ਹੋਵੇ ਪਰ ਸਿਰ ਨੂੰ ਢਕਿਆ  ਹੈ,
ਦਿਸਦੇ ਨੇ ਸੰਸਕਾਰ ਗਰੀਬਾਂ ਵਿੱਚ ਇੱਜ਼ਤ ਨੂੰ ਕੱਜਿਆ ਹੈ,
ਰੁੱਖੀ ਸੁੱਕੀ ਖਾ ਕੇ ਵੀ ਗਰੀਬਾਂ ਸੰਤੁਸ਼ਟੀ ਜਿਹੀ ਪਾਈ ਏ,
ਵਾਹ ਰੇ ਮੇਰੇ ਮਾਲਕਾ ਇੱਕੋ ਸੰਸਾਰ ਵਿਚ ਤੂੰ ਕਿੰਨੇ ਰੰਗ ਦਿਖਾਏ ਹੈ। आप जैसी चाहे वैसी  रचना लिख सकते है।
पर अपमानित शब्दों का प्रयोग ना करे। मर्यादा का ख्याल रखें।
कृपया hashtag ना हटायें नहीं तो हम आपकी रचना पढ़ नहीं पायेगें। और collab प्रतियोगिता से आप बाहर हो जायेगें साथ wallpaper में बदलाव ना करे। 
#sunshineBR
#sunshinepunjabi1 #sunshinepunjabi
ऐसी ही प्रतियोगिताओं के लिये हमें फोल्लोव करे।
सभी को high light करेंगे।

mrsrosysumbriade8729

Writer1

New Creator