Nojoto: Largest Storytelling Platform

ਪੜੀਆ ਇਲਮਾਂ, ਪੀਤੀਆਂ ਚਿਲਮਾਂ, ਮਾੜੀਆਂ ਫਿਲਮਾਂ, ਹੱਡਾਂ 'ਚ

ਪੜੀਆ ਇਲਮਾਂ, ਪੀਤੀਆਂ ਚਿਲਮਾਂ, ਮਾੜੀਆਂ ਫਿਲਮਾਂ,
ਹੱਡਾਂ 'ਚੋ' ਮਗਰੋਂ ਬੋਲਦੀਆਂ,,

ਨੀਤਾਂ ਬੁਰੀਆਂ, ਪਹਾੜੀ ਕੁੜੀਆਂ, ਹੱਟੀ ਤੇ ਬੁੜੀਆਂ,
ਪੂਰਾ ਨਹੀਂ ਕਦੇ ਤੋਲਦੀਆਂ।।

#ਤੇਰਾ ਜੱਸ 🤨🤨।                                    

#ਲਿਖਤ:- ਜੰਗ ਢਿੱਲੋਂ
ਪੜੀਆ ਇਲਮਾਂ, ਪੀਤੀਆਂ ਚਿਲਮਾਂ, ਮਾੜੀਆਂ ਫਿਲਮਾਂ,
ਹੱਡਾਂ 'ਚੋ' ਮਗਰੋਂ ਬੋਲਦੀਆਂ,,

ਨੀਤਾਂ ਬੁਰੀਆਂ, ਪਹਾੜੀ ਕੁੜੀਆਂ, ਹੱਟੀ ਤੇ ਬੁੜੀਆਂ,
ਪੂਰਾ ਨਹੀਂ ਕਦੇ ਤੋਲਦੀਆਂ।।

#ਤੇਰਾ ਜੱਸ 🤨🤨।                                    

#ਲਿਖਤ:- ਜੰਗ ਢਿੱਲੋਂ